ਯਾਤਰੀਆਂ ਲਈ ਰਾਹਤ! ਰੇਲ ਮਦਦ ਪੋਰਟਲ ‘ਚ ਵੱਡੇ ਬਦਲਾਅ, ਹੁਣ ਖਤਮ ਹੋਵੇਗਾ OTP ਦਾ ਝੰਝਟ

ਯਾਤਰੀਆਂ ਲਈ ਰਾਹਤ!  ਰੇਲ ਮਦਦ ਪੋਰਟਲ 'ਚ ਵੱਡੇ ਬਦਲਾਅ,  ਹੁਣ ਖਤਮ ਹੋਵੇਗਾ OTP ਦਾ ਝੰਝਟTLT NEWS/ ਰੇਲਵੇ ਬੋਰਡ ਨੇ ‘ਰੇਲ ਮਦਦ’ ਪੋਰਟਲ ’ਚ ਵਿਆਪਕ ਤਕਨੀਕੀ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਸ ’ਚ ਆਮ ਯਾਤਰੀਆਂ ਨੂੰ ਓਟੀਪੀ ਦੇਣ ਵਰਗੇ ਬੇਲੋੜੇ ਤਕਨੀਕੀ ਝੰਝਟਾਂ ਤੋਂ ਮੁਕਤੀ ਮਿਲੇਗੀ। ਇਸ ਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਰੇਲ ਕਰਮਚਾਰੀਆਂ ਅਤੇ ਸਟੇਸ਼ਨਾਂ ਦੀ ਸਿੱਧੀ ਜਵਾਬਦੇਹੀ ਵੀ ਤੈਅ ਹੋਵੇਗੀ।