ਇਕ ਪੜ੍ਹੀ ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ ਅਧਿਆਪਕ- ਮੁੱਖ ਮੰਤਰੀ ਮਾਨ

ਇਕ ਪੜ੍ਹੀ ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ ਅਧਿਆਪਕ- ਮੁੱਖ ਮੰਤਰੀ ਮਾਨਚੰਡੀਗੜ੍ਹ, 5 ਸਤੰਬਰ-TLT NEWS/  ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਟਵੀਟ ਕਰ ਕਿਹਾ ਕਿ ਅਧਿਆਪਕ ਇਕ ਸੁਚੇਤ ਤੇ ਪੜ੍ਹੀ-ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ। ਸਮਾਜ ਦਾ ਸੁਨਹਿਰਾ ਭਵਿੱਖ ਘੜਨ ਵਾਲੇ ਸਮੂਹ ਅਧਿਆਪਕਾਂ ਅਤੇ ਗੁਰੂਆਂ ਨੂੰ ਮੇਰਾ ਦਿਲੋਂ ਸਲਾਮ… ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਬੱਚੇ ਦੀ ਜ਼ਿੰਦਗੀ ਲਈ ਚਾਨਣ-ਮੁਨਾਰਾ ਬਣੇ ਰਹੋਗੇ।