High Court ਨੇ ਕੱਢੀਆਂ 75 ਨੌਕਰੀਆਂ-ਮੰਗੀਆਂ ਅਰਜ਼ੀਆਂ

ਚੰਡੀਗੜ੍ਹ (TLT) ਚੰਡੀਗੜ੍ਹ ਹਾਈ ਕੋਰਟ ਨੇ 75 ਸਰਕਾਰੀ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਸਾਮੀਆਂ ਲਈ 14 ਜੁਲਾਈ ਤੋਂ 8 ਅਗਸਤ ਤੱਕ ਅਪਲਾਈ ਕੀਤਾ ਜਾ ਸਕਦਾ ਹੈ।