ਅੰਮ੍ਰਿਤਸਰ (TLT NEWS) ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁਲੱਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਨਦੀਪ ਕੋਰ ਐਸ ਪੀ ਟਰੈਫਿਕ ਅਤੇ ਜੋਨ ਇੰਚਾਰਜਾਂ ਨਾਲ ਸ਼੍ਰੀ ਦੁਰਗਿਆਨਾ ਮੰਦਿਰ ਦੇ ਆਸ-ਪਾਸ ਏਰੀਆ ਵਿੱਚ ਦੁਕਾਨਦਾਰਾ ਅਤੇ ਰੇਹੜੀ/ਫੜੀ ਵਾਲਿਆਂ ਨੂੰ ਵਧੀਕ ਜਿਲ੍ਹਾ ਮੈਜਿਸਟ੍ਰੇਟ ਦੇ ਜਾਰੀ ਹੁਕਮਾਂ ਤੇ ਚਲਦਿਆਂ ਨਜਾਇਜ਼ ਕਬਜਿਆਂ ਅਤੇ ਗਲਤ ਪਾਰਕਿੰਗ ਖਿਲਾਫ ਧਾਰਾ 163 ਬੀ.ਐਨ.ਐਸ.ਐਸ ਕਨੂੰਨੀ ਕਾਰਵਾਹੀ ਤੋਂ ਜਾਣੂ ਕਰਵਾਇਆ। ਇਸ ਤੋ ਇਲਾਵਾ ਕੱਟੜਾ ਜੈਮਲ ਸਿੰਘ, ਗੁਰੂ ਬਜਾਰ,ਚੂੜੇਵਾਲਾ ਬਜਾਰ, ਹੈਰੀਟੇਜ ਵਾਕ ਤੋ ਰਾਮਸਰ ਬਜਾਰ, ਸ਼ਹੀਦਾ ਸਾਹਿਬ ਤੱਕ ਦੇ ਏਰੀਆ ਵਿੱਚ ਨਜਾਇਜ ਕਬਜੇ ਹਟਾਕੇ ਟਰੈਫਿਕ ਆਵਾਜਾਈ ਲਈ ਰਸਤੇ ਕਲੀਅਰ ਕਰਵਾਏ। ਇਸਦੇ ਨਾਲ ਧਾਰਾ 163 ਬੀ.ਐਨ.ਐਸ.ਐਸ ਤਹਿਤ ਨਜਾਇਜ ਕਬਜਿਆਂ ਅਤੇ ਗਲਤ ਪਾਰਕਿੰਗ ਖਿਲਾਫ ਕਾਰਵਾਈ ਸਬੰਧੀ ਪਾਸ ਕੀਤੇ ਹੁਕਮਾਂ ਤੋ ਪਬਲਿਕ ਅਤੇ ਦੁਕਾਨਦਾਰਾ ਨੂੰ ਜਾਣੂ ਕਰਵਾਇਆ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ