ਰਾਵੀ ਦਰਿਆ ‘ਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਨੇ ਹੈਲੀਕੈਪਟਰ ਰਾਹੀਂ ਕੱਢਿਆ

ਮਾਧੋਪੁਰ, 26 ਅਗਸਤ (TLT NEWS)-ਮਾਧੋਪੁਰ ਹੈੱਡ ਵਰਕਸ ਰਾਵੀ ਦਰਿਆ ਵਿਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਦੇ ਚਿੰਨੂਕ ਹੈਲੀਕੈਪਟਰ ਰਾਹੀਂ ਸੁਰੱਖਿਅਤ ਰਾਵੀ ਦਰਿਆ ਤੋਂ ਕੱਢਿਆ ਹੈ।