ਚੰਡੀਗੜ੍ਹ/ਮੋਹਾਲੀ, 6 ਅਕਤੂਬਰ, TLT NEWS/ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ 26 ਅਕਤੂਬਰ ਤੋਂ 7 ਨਵੰਬਰ 2025 ਤੱਕ 12 ਦਿਨਾਂ ਲਈ ਬੰਦ ਰਹੇਗਾ।
ਮਿਲੀ ਜਾਣਕਾਰੀ ਮੁਤਾਬਕ ਹਵਾਈ ਅੱਡੇ ਵਿਚ ਰਨਵੇਅ ’ਤੇ ਪੋਲੀਮਰ ਮੋਡੀਫਾਈਡ ਐਮਲਸ਼ਨ ਵਰਕ ਹੋਣਾ ਹੈ। ਇਸ ਦੌਰਾਨ ਹਵਾਈ ਅੱਡਾ ਫਿਕਸਵਿੰਗ ਏਅਰਕਰਾਫਟ ਵਾਸਤੇ ਉਪਲਬਧ ਨਹੀਂ ਹੋਵੇਗਾ ਤੇ ਫਲਾਈਟਾਂ ਬੰਦ ਰਹਿਣਗੀਆਂ।
ਇਸ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਮੰਗ ਕੀਤੀ ਹੈ ਕਿ 12 ਦਿਨਾਂ ਲਈ ਫਲਾਈਟਾਂ ਅੰਬਾਲਾ ਹਵਾਈ ਅੱਡੇ ’ਤੇ ਸ਼ਿਫਟ ਕੀਤੀਆਂ ਜਾਣ। ਉਹਨਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਅੰਬਾਲਾ ਸਿਵਲ ਹਵਾਈ ਅੱਡੇ ’ਤੇ ਫਲਾਈਟਾਂ ਸ਼ਿਫਟ ਕਰਨ ਦਾ ਸੁਝਾਅ ਦਿੱਤਾ ਹੈ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ