ਨਕੋਦਰ ਰੋਡ ਵਿਖੇ ਕਰਵਾਇਆ ਗਿਆ “ਹਜਰਤ ਗਰੀਬ ਨਿਵਾਜ ਬਾਬਾ” ਖੇੜ੍ਹਾ ਪੀਰ ਜੀ ਦਾ ਸਲਾਨਾ ਮੇਲਾ 

ਜਲੰਧਰ, 20 ਜੂਨ ( ਰਮੇਸ਼ ਗਾਬਾ) ਜਲੰਧਰ ਦੇ ਨਕੋਦਰ ਰੋਡ ਵਿਖੇ ” ਹਜਰਤ ਗਰੀਬ ਨਿਵਾਜ ਬਾਬਾ ” ਖੇੜ੍ਹਾ ਪੀਰ ਜੀ ” ਦੇ ” ਸਲਾਨਾ ਮੇਲੇ ” ਵਿੱਚ  ਕੈਬਨਿਟ ਮੰਤਰੀ ਮੌਹਿੰਦਰ ਭਗਤ ਅਤੇ ਮੇਅਰ ਵਿਨੀਤ ਧੀਰ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ।  ਇਸ ਮੌਕੇ ਕੈਬਨਿਟ ਮੰਤਰੀ ਮੌਹਿੰਦਰ ਭਗਤ, ਯੂਥ ਪ੍ਰਧਾਨ ਰੂਬਲ ਸੰਧੂ , ਕੌਂਸਲਰ ਸ਼ਬਨਮ ਦੁੱਗਲ , ਕੌਂਸਲਰ ਪਤੀ ਅਯੋਗ ਦੁੱਗਲ , ਕੌਂਸਲਰ ਪਤੀ ਸੌਰਵ ਸੇਠ ਅਤੇ ਹੋਰ ਕਈ ਨਾਮਵਰ ਸ਼ਖਸੀਅਤਾਂ ਸ਼ਾਮਿਲ ਹੋਈਆਂ ।