ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਨਿਕਲੀ $32 ਮਿਲੀਅਨ ਦੀ ਲਾਟਰੀ, ₹200 ਕਰੋੜ ਦੀ ਰਕਮ ਨਾਲ ਖਰੀਦਣਗੇ ਘਰ ਤੇ Dodge Challenger

ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਨਿਕਲੀ $32 ਮਿਲੀਅਨ ਦੀ ਲਾਟਰੀ, ₹200 ਕਰੋੜ ਦੀ ਰਕਮ ਨਾਲ ਖਰੀਦਣਗੇ ਘਰ ਤੇ Dodge ChallengerTLT NEWS/ ਸਰੀ ਦੇ ਅੰਮ੍ਰਿਤਪਾਲ ਸਿੰਘ ਨੇ $32 ਮਿਲੀਅਨ (ਲਗਭਗ ₹200 ਕਰੋੜ) ਦਾ ਲੋਟੋ 6/49 ਜਿੱਤਿਆ ਹੈ। ਇਹ ਟਿਕਟ ਉਸਨੇ 152 ਸਟਰੀਟ ਅਤੇ 104 ਐਵੇਨਿਊ ਵਾਲੇ ਸੈਵਨ ਇਲੈਵਨ ਤੋਂ ਖਰੀਦੀ ਸੀ।