1 ਅਗਸਤ ਤੋਂ UPI ‘ਚ ਹੋਣਗੇ ਵੱਡੇ ਬਦਲਾਅ, ਬੈਲੇਂਸ ਚੈੱਕ ਤੋਂ ਲੈ ਕੇ ਆਟੋ ਪੇਮੈਂਟ ਤੱਕ ਬਦਲ ਜਾਵੇਗਾ ਸਭ ਕੁਝ

ਨਵੀਂ ਦਿੱਲੀ (TLT) ਅੱਜ ਹਰ ਕੋਈ UPI (ਯੂਨੀਫਾਈਡ ਪੇਮੈਂਟ ਸਰਵਿਸਿਜ਼) ਦੀ ਵਰਤੋਂ ਕਰ ਰਿਹਾ ਹੈ। ਅੱਜ ਅਸੀਂ ਹਰ ਛੋਟੀ-ਵੱਡੀ ਜ਼ਰੂਰਤ ਲਈ UPI ਦੀ ਵਰਤੋਂ ਕਰਦੇ ਹਾਂ। 1 ਅਗਸਤ ਤੋਂ UPI ਸੇਵਾ ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ।