ਜਲੰਧਰ ( ਰਮੇਸ਼ ਗਾਬਾ) ਆਮਦਨ ਕਰ ਵਿਭਾਗ ਦੀ ਟੀਮ ਨੇ ਲੰਬਾ ਪਿੰਡ ਚੌਕ ਸਰਕਲ ਦੇ ਸਾਰੇ ਠੇਕੇ ਬੰਦ ਕਰਵਾ ਦਿੱਤੇ ਹਨ। ਇਹ ਠੇਕੇ ਆਬਕਾਰੀ ਨੀਤੀ ਤਹਿਤ ਕੀਤੀ ਕਾਰਵਾਈ ਕਾਰਨ ਬੰਦ ਕੀਤੇ ਗਏ ਹਨ। ਠੇਕੇ ਬੰਦ ਕਰਨ ਦੇ ਕਾਰਨਾਂ ਬਾਰੇ ਹਾਲੇ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਹੈ।
ਆਬਕਾਰੀ ਨੀਤੀ ਦੇ ਖ਼ਿਲਾਫ਼ ਠੇਕਦਾਰ ਵੱਲੋਂ ਕੀਤੇ ਗਏ ਕੰਮ ਦੇ ਕਾਰਨ ਹੀ ਵਿਭਾਗ ਨੇ ਇਹ ਕਦਮ ਚੁੱਕਿਆ ਹੈ। ਇਸ ਸਮੇਂ ਲੰਬਾ ਪਿੰਡ ਸਰਕਲ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਹਨ। ਲੰਬਾ ਪਿੰਡ ਚੌਕ ਦੇ ਨਾਲ ਨਾਲ ਹਰਦੀਪ ਨਗਰ, ਸੰਤੋਖਪੁਰਾ, ਇੰਡਸਟ੍ਰੀਅਲ ਐਸਟੇਟ, ਸੁੰਦਰ ਨਗਰ ਅਤੇ ਹਰਦਿਆਲ ਨਗਰ ਦੇ ਠੇਕੇ ਵੀ ਬੰਦ ਕੀਤੇ ਗਏ ਹਨ।

More Stories
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਕਾਸ਼ਤਕਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ
79ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲਹਿਰਾਇਆ ਤਿਰੰਗਾ
ਮੋਦੀ ਦੀ ਵਿਦੇਸ਼ ਨੀਤੀ ਦੇ ਨਤੀਜੇ—ਅਮਰੀਕਾ ਵੱਲੋਂ ਟੈਕਸ ਵਾਧਾ, ਜਲੰਧਰ ਦੇ ਉਦਯੋਗ ਚਿੰਤਾ ’ਚ: ਅੰਮ੍ਰਿਤ ਪਾਲ ਸਿੰਘ