ਡਾਇਬਟੀਜ਼ ਨਾਲ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਮਗਰੋਂ ਇਨਫੈਕਸ਼ਨ ਦਾ ਖਤਰਾ, ਤਾਜ਼ਾ ਸਟੱਡੀ ‘ਚ ਹੋਇਆ ਖੁਲਾਸਾ

TLT/ ਇਕ ਅਧਿਐਨ ’ਚ ਪਤਾ ਚੱਲਿਆ ਹੈ ਕਿ ਡਾਇਬਟੀਜ਼ ਨਾਲ ਨਾ ਸਿਰਫ ਜੋੜਾਂ ’ਚ ਦਰਦ ਰਹਿੰਦਾ ਹੈ, ਸਗੋਂ ਇਹ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਮਗਰੋਂ ਇਨਫੈਕਸ਼ਨ ਤੇ ਖੂਨ ਦੇ ਧੱਕਿਆਂ ਦੇ ਰਿਸਕ ਨੂੰ ਵੀ ਵਧਾਉਂਦਾ ਹੈ। ਇਹ ਅਧਿਐਨ ਭਾਰਤੀ ਖੋਜੀਆਂ ਨੇ ਕੀਕਾ ਹੈ।• ਸ਼ੂਗਰ ਦੇ ਅੱਧੇ ਤੋਂ ਵੱਧ ਮਰੀਜ਼ ਆਰਥੋਪੈਥੀ (ਜੋੜਾਂ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ) ਹੁੰਦੀ ਹੈ।