PUNJAB

ਅੰਮ੍ਰਿਤਸਰ (TLT) ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਹਥਿਆਰਾਂ ਦਾ ਵਪਾਰ ਕਰਨ ਦੇ ਦੋਸ਼ ਵਿੱਚ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ...

ਹੁਸ਼ਿਆਰਪੁਰ (TLT) ਜਾਅਲੀ ਅਦਾਲਤੀ ਮੋਹਰਾਂ ਦਾ ਸਹਾਰਾ ਲੈ ਕੇ ਆਪਣੀ ਜ਼ਮੀਨ ਨੂੰ ਦੋ ਥਾਂ ਵੇਚਣ ਦੇ ਮਾਮਲੇ ’ਚ ਅਦਾਲਤ ਹੁਕਮਾਂ ਤੋਂ...

 ਚੰਡੀਗੜ੍ਹ (TLT) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਾਲ ਭੀਖ ਮੰਗਣ ਨੂੰ ਜੜ੍ਹੋਂ...

ਫਿਰੋਜ਼ਪੁਰ (TLT) ਭਾਰਤ-ਪਾਕਿਸਤਾਨ ਸਰਹੱਦ ’ਤੇ ਸੁਰੱਖਿਆ ਦੀਆਂ ਨਜ਼ਰਾਂ ਨੂੰ ਚਕਮਾ ਦੇਣ ਦੀ ਅਸਫਲ ਕੋਸ਼ਿਸ਼ ਕਰਦੇ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ...

ਚੰਡੀਗੜ੍ਹ (TLT) ਪੰਜਾਬੀ ਗਾਇਕ ਐਮੀ ਵਿਰਕ ਨੂੰ ਵੱਡੀ ਰਾਹਤ ਦਿੰਦੇ ਹੋਏ, ਪੰਜਾਬ-ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੀ ਹੇਠਲੀ ਅਦਾਲਤ ਵੱਲੋਂ...

ਸੀਬੀਐੱਸਈ ਸਕੂਲਾਂ ’ਚ ਸੀਸੀਟੀਵੀ ਕੈਮਰੇ ਲਗਾਉਣਾ ਹੋਇਆ ਜ਼ਰੂਰੀ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੋਰਡ ਨੇ ਚੁੱਕਿਆ ਕਦਮ ਨਵੀਂ ਦਿੱਲੀ...

ਅੰਮ੍ਰਿਤਸਰ (TLT) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ...

ਕਾਂਗੜਾ (TLT) ਚੱਕੀ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਿਲ੍ਹਾ ਕਾਂਗੜਾ ਦੇ ਪੰਜਾਬ ਨਾਲ ਲਗਦੇ ਮਾਜਰਾ 'ਚ ਰੇਲਵੇ ਪੁਲ ਦੀ...

ਜਾਅਲੀ ਐੱਨਓਸੀ ਜਾਰੀ ਕਰਨ ਵਾਲੇ ਪਟਵਾਰੀ ਸਮੇਤ ਦੋ ਜਣਿਆਂ ’ਤੇ ਪਰਚਾ ਦਰਜ ਜਗਰਾਓਂ  (TLT) ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪੈਂਦੀ ਐਲੀਸਨ ਵੈਲੀ...

ਲੁਧਿਆਣਾ (TLT) ਪੰਜਾਬ ਦੇ ਕਈ ਜ਼ਿਲਿ੍ਆਂ ’ਚ ਐਤਵਾਰ ਨੂੰ ਤੇਜ਼ ਧੁੱਪ ਵਿਚਾਲੇ ਬੱਦਲਵਾਈ ਦੇਖੀ ਗਈ। ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼...

ਫਾਜ਼ਿਲਕਾ (TLT) ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਕੀ 'ਤੇ ਤਿਰੰਗਾ ਝੰਡਾ ਲਗਾਇਆ ਜਾ ਰਿਹਾ ਹੈ, ਜੋ ਕਿ 200 ਫੁੱਟ ਉੱਚਾ ਹੈ।...

ਭ੍ਰਿਸ਼ਟਾਚਾਰ ਦੇ ਦੋਸ਼ 'ਚ ਨਾਇਬ ਤਹਿਸੀਲਦਾਰ ਮੁਅੱਤਲ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ ਲਿਆ ਐਕਸ਼ਨ ਚੰਡੀਗੜ੍ਹ (TLT) ਜ਼ਿਲ੍ਹਾ ਗੁਰਦਾਸਪੁਰ ਦੇ...

 ਅੰਮ੍ਰਿਤਸਰ (TLT) ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀਆਂ ਤਿੰਨ ਟੀਮਾਂ ਨੇ ਤਾਮਿਲਨਾਡੂ...